Google Messages

4.5
3.15 ਕਰੋੜ ਸਮੀਖਿਆਵਾਂ
5 ਅਰਬ+
ਡਾਊਨਲੋਡ
ਸਮੱਗਰੀ ਰੇਟਿੰਗ
PEGI 3
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

Google Messages ਸੁਨੇਹਿਆਂ ਲਈ ਅਧਿਕਾਰਿਤ Google ਐਪ ਹੈ। Google Messages ਐਪ ਕਰੋੜਾਂ ਵਰਤੋਂਕਾਰਾਂ ਨੂੰ ਕਨੈਕਟ ਕਰਨ ਦੇ ਤਰੀਕੇ ਵਿੱਚ ਕ੍ਰਾਂਤੀ ਲਿਆ ਰਹੀ ਹੈ ਅਤੇ ਇਹ ਬਿਹਤਰੀਨ ਸੰਚਾਰ ਸੇਵਾਵਾਂ (RCS) ਵੱਲੋਂ ਸੰਚਾਲਿਤ ਹੈ, ਇਹ ਲਿਖਤ ਸੁਨੇਹੇ ਭੇਜਣ ਦਾ ਉਦਯੋਗਿਕ ਮਿਆਰ ਹੈ ਜਿਸਨੂੰ ਕਿ SMS ਅਤੇ MMS ਦੇ ਬਦਲ ਵਜੋਂ ਮੰਨਿਆ ਜਾਂਦਾ ਹੈ। RCS ਨਾਲ, ਤੁਸੀਂ ਜ਼ਿਆਦਾ ਰੈਜ਼ੋਲਿਊਸ਼ਨ ਵਾਲੀਆਂ ਫ਼ੋਟੋਆਂ ਅਤੇ ਵੀਡੀਓ ਸਾਂਝੇ ਕਰ ਸਕਦੇ ਹੋ, ਗਤੀਸ਼ੀਲ ਗਰੁੱਪ ਚੈਟਾਂ ਦਾ ਅਨੰਦ ਲੈ ਸਕਦੇ ਹੋ ਅਤੇ iPhone ਵਰਤਣ ਵਾਲੇ ਆਪਣੇ ਦੋਸਤਾਂ ਸਮੇਤ ਹੋਰ RCS ਵਰਤੋਂਕਾਰਾਂ ਨਾਲ ਸਹਿਜਤਾ ਨਾਲ ਕਨੈਕਟ ਕਰ ਸਕਦੇ ਹੋ।

• ਬਿਹਤਰੀਨ ਸੰਚਾਰ: ਬਿਹਤਰੀਨ ਕੁਆਲਿਟੀ ਵਾਲੀਆਂ ਫ਼ੋਟੋਆਂ ਅਤੇ ਵੀਡੀਓ ਸਾਂਝੇ ਕਰੋ, ਦੇਖੋ ਕਿ ਦੋਸਤ ਕਦੋਂ ਟਾਈਪਿੰਗ ਕਰ ਰਹੇ ਹਨ ਅਤੇ ਉਨ੍ਹਾਂ ਗਤੀਸ਼ੀਲ ਗਰੁੱਪ ਚੈਟਾਂ ਦਾ ਅਨੰਦ ਲਓ ਜੋ ਹੁਣ ਸਹਿਜਤਾ ਨਾਲ ਤੁਹਾਡੇ iPhone ਵਾਲੇ ਦੋਸਤਾਂ ਨੂੰ ਸ਼ਾਮਲ ਕਰ ਸਕਦੀਆਂ ਹਨ।
• ਖਾਸ ਛਾਪ: ਚੈਟ ਬਬਲ ਦੇ ਵਿਉਂਤਬੱਧ ਰੰਗਾਂ ਜਾਂ ਮਜ਼ੇਦਾਰ ਸੈਲਫ਼ੀ GIF ਵਰਗੀਆਂ ਵਿਸ਼ੇਸ਼ਤਾਵਾਂ ਨਾਲ ਗੱਲਾਂਬਾਤਾਂ ਨੂੰ ਖਾਸ ਆਪਣੇ ਲਈ ਵਿਲੱਖਣ ਬਣਾਓ।
• ਪਰਦੇਦਾਰੀ ਮਾਈਨੇ ਰੱਖਦੀ ਹੈ: ਤੁਹਾਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਤੁਹਾਡੀ ਨਿੱਜੀ ਚੈਟ Google Messages ਵਰਤੋਂਕਾਰਾਂ ਵਿਚਾਲੇ ਸਿਰੇ-ਤੋਂ-ਸਿਰੇ ਤੱਕ ਇਨਕ੍ਰਿਪਟਿਡ ਰਹਿੰਦੀ ਹੈ, ਇਸ ਲਈ ਜਿਸ ਵਿਅਕਤੀ ਨੂੰ ਤੁਸੀਂ ਸੁਨੇਹਾ ਭੇਜ ਰਹੇ ਹੋ, ਉਸਨੂੰ ਛੱਡ ਕੇ ਕੋਈ ਵੀ (ਇੱਥੋਂ ਤੱਕ ਕਿ Google ਅਤੇ ਤੀਜੀਆਂ-ਧਿਰਾਂ ਵੀ) ਤੁਹਾਡੇ ਸੁਨੇਹਿਆਂ ਅਤੇ ਨੱਥੀ ਫ਼ਾਈਲਾਂ ਨੂੰ ਪੜ੍ਹ ਜਾਂ ਦੇਖ ਨਹੀਂ ਸਕਦਾ। ਇਸ ਤੋਂ ਇਲਾਵਾ, ਅਡਵਾਂਸ ਸਪੈਮ ਸੁਰੱਖਿਆ ਦਾ ਅਨੰਦ ਮਾਣੋ।
• AI-ਸੰਚਾਲਿਤ ਸੁਨੇਹੇ: Magic Compose ਦੇ ਸੁਝਾਵਾਂ ਅਤੇ ਸਾਡੀਆਂ ਨਵੀਨਤਮ AI ਵਿਸ਼ੇਸ਼ਤਾਵਾਂ ਨਾਲ ਬਿਲਕੁਲ ਸਹੀ ਸੁਨੇਹਾ ਲਿਖੋ।
• ਸਾਰੇ ਡੀਵਾਈਸਾਂ 'ਤੇ ਸਹਿਜਤਾ ਨਾਲ ਚੈਟ ਕਰੋ: ਆਪਣੇ ਫ਼ੋਨ 'ਤੇ ਚੈਟ ਸ਼ੁਰੂ ਕਰੋ ਅਤੇ ਇਸਨੂੰ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਟੈਬਲੈੱਟ ਜਾਂ ਕੰਪਿਊਟਰ 'ਤੇ ਜਾਰੀ ਰੱਖੋ। ਐਪ Wear OS 'ਤੇ ਵੀ ਉਪਲਬਧ ਹੈ।

Google Messages ਐਪ ਸੁਨੇਹੇ ਭੇਜਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰ ਸਕਦੀ ਹੈ; ਇਹ ਵਿਸ਼ੇਸ਼ਤਾਵਾਂ ਭਰਪੂਰ ਹੈ, ਸੁਰੱਖਿਅਤ ਹੈ ਅਤੇ ਕਨੈਕਟ ਕਰਨ ਦਾ ਹੋਰ ਵੀ ਭਾਵਪੂਰਨ ਤਰੀਕਾ ਹੈ।

ਐਪ Wear OS 'ਤੇ ਵੀ ਉਪਲਬਧ ਹੈ। RCS ਦੀ ਉਪਲਬਧਤਾ ਖੇਤਰ ਅਤੇ ਕੈਰੀਅਰ ਮੁਤਾਬਕ ਵੱਖ-ਵੱਖ ਹੋ ਸਕਦੀ ਹੈ ਅਤੇ ਡਾਟਾ ਪਲਾਨ ਦੀ ਲੋੜ ਪੈ ਸਕਦੀ ਹੈ। ਵਿਸ਼ੇਸ਼ਤਾਵਾਂ ਦੀ ਉਪਲਬਧਤਾ ਮਾਰਕੀਟ ਅਤੇ ਡੀਵਾਈਸ ਮੁਤਾਬਕ ਵੱਖ-ਵੱਖ ਹੋ ਸਕਦੀ ਹੈ ਅਤੇ ਬੀਟਾ ਟੈਸਟਿੰਗ ਲਈ ਸਾਈਨ-ਅੱਪ ਕਰਨ ਵਾਸਤੇ ਲੋੜ ਪੈ ਸਕਦੀ ਹੈ।
ਅੱਪਡੇਟ ਕਰਨ ਦੀ ਤਾਰੀਖ
28 ਜੁਲਾ 2025

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਇਹ ਐਪ ਤੀਜੀਆਂ ਧਿਰਾਂ ਨਾਲ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਸਾਂਝੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ ਡੀਵਾਈਸ ਜਾਂ ਹੋਰ ਆਈਡੀਆਂ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ 8 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

4.5
3.13 ਕਰੋੜ ਸਮੀਖਿਆਵਾਂ
ਸ਼ਮਸ਼ੇਰ ਅਦਵੈਤੀ شمشير أدفايتي
22 ਜੂਨ 2025
okay
2 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Gurdas Singh
6 ਜੁਲਾਈ 2025
GOOD SERVICE
2 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Harwinder Kaur
20 ਮਈ 2025
Nice
1 ਵਿਅਕਤੀ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

• ਬੱਗ ਠੀਕ ਕੀਤੇ ਗਏ ਹਨ ਅਤੇ ਸਥਿਰਤਾ ਸੁਧਾਰ ਕੀਤੇ ਗਏ ਹਨ।