MyNBA 2K Companion App
2K, Inc. - a Take-Two Interactive affiliate
ਵਿਕਾਸਕਾਰ ਨੇ ਇਸ ਐਪ ਵੱਲੋਂ ਤੁਹਾਡੇ ਡਾਟੇ ਨੂੰ ਇਕੱਤਰ ਕਰਨ, ਉਸਨੂੰ ਸਾਂਝਾ ਕਰਨ ਅਤੇ ਉਸਨੂੰ ਸੰਭਾਲਣ ਦੇ ਤਰੀਕੇ ਬਾਰੇ ਇਹ ਜਾਣਕਾਰੀ ਮੁਹੱਈਆ ਕਰਵਾਈ ਹੈ

ਡਾਟਾ ਸੁਰੱਖਿਆ

ਵਿਕਾਸਕਾਰ ਦੇ ਮੁਤਾਬਕ ਇਹ ਐਪ ਕਿਸੇ ਵੀ ਤਰ੍ਹਾਂ ਦੇ ਵਰਤੋਂਕਾਰ ਡਾਟੇ ਨੂੰ ਇਕੱਤਰ ਜਾਂ ਸਾਂਝਾ ਨਹੀਂ ਕਰਦੀ। ਡਾਟਾ ਸੁਰੱਖਿਆ ਬਾਰੇ ਹੋਰ ਜਾਣੋ

ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ

ਵਿਕਾਸਕਾਰ ਦੇ ਮੁਤਾਬਕ ਇਹ ਐਪ ਵਰਤੋਂਕਾਰ ਡਾਟੇ ਨੂੰ ਹੋਰ ਕੰਪਨੀਆਂ ਜਾਂ ਸੰਸਥਾਵਾਂ ਨਾਲ ਸਾਂਝਾ ਨਹੀਂ ਕਰਦੀ। ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ

ਕੋਈ ਡਾਟਾ ਇਕੱਤਰ ਨਹੀਂ ਕੀਤਾ ਗਿਆ

ਵਿਕਾਸਕਾਰ ਦੇ ਮੁਤਾਬਕ ਇਹ ਐਪ ਵਰਤੋਂਕਾਰ ਡਾਟੇ ਨੂੰ ਇਕੱਤਰ ਨਹੀਂ ਕਰਦੀ

ਸੁਰੱਖਿਆ ਵਿਹਾਰ

ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ

ਤੁਹਾਡਾ ਡਾਟਾ ਕਿਸੇ ਸੁਰੱਖਿਅਤ ਕਨੈਕਸ਼ਨ ਦੀ ਵਰਤੋਂ ਕਰ ਕੇ ਟ੍ਰਾਂਸਫਰ ਕੀਤਾ ਗਿਆ

ਡਾਟੇ ਨੂੰ ਮਿਟਾਇਆ ਨਹੀਂ ਜਾ ਸਕਦਾ

ਵਿਕਾਸਕਾਰ ਤੁਹਾਡੇ ਵਾਸਤੇ ਬੇਨਤੀ ਕਰਨ ਦਾ ਤਰੀਕਾ ਮੁਹੱਈਆ ਨਹੀਂ ਕਰਦਾ ਕਿ ਤੁਹਾਡੇ ਡਾਟੇ ਨੂੰ ਮਿਟਾ ਦਿੱਤਾ ਜਾਵੇ